Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lakʰimee. 1. ਵਿਸ਼ਨੂੰ ਦੀ ਪਤਨੀ। wife of Lord Vishnu. “ਲਖਿਮੀ ਬਰ ਸਿਉ ਜਉ ਲਿਉ ਲਾਵੈ ॥” ਗਉ ਕਬ, ਬਾਅ ੪੩:੩ (੩੪੨) “ਦੇਵ ਕੁਲੀ ਲਖਿਮੀ ਕਉ ਕਰਹਿ ਜੈਕਾਰੁ ॥” ਭੈਰ ੩, ਅਸ ੧, ੧੧:੧ (੧੧੫੪). 2. ਮਾਇਆ। wealth. “ਕੋਟਿ ਦੇਵੀ ਜਾ ਕਉ ਸੇਵਹਿ ਲਖਿਮੀ ਅਨਿਕ ਭਾਤਿ ॥” ਆਸਾ ੫, ਛੰਤ ੫, ੩:੨ (੪੫੬) “ਲਖਿਮੀ ਕੇਤਕ ਗਨੀ ਨਾ ਜਾਈਐ ਗਨਿ ਨ ਸਕਉ ਸੀਕਾ ॥” ਗੂਜ ੫, ਅਸ ੧, ੫:੨ (੫੦੭).
|
SGGS Gurmukhi-English Dictionary |
1. wife of Lord Vishnu. 2. wealth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਲਕ੍ਸ਼ਮੀ. “ਕੋਟਿ ਦੇਵੀ ਜਾਕਉ ਸੇਵਹਿ, ਲਖਿਮੀ ਅਨਿਕ ਭਾਤਿ.” (ਆਸਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|