Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lag. ਤਾਈਂ। as long as, but small, till. “ਬਿਨੁ ਗੁਰ ਬੂਝੋ ਠਉਰ ਨ ਪਾਵੈ ਜਬ ਲਗ ਦੂਜੀ ਰਾਈ ॥” ਪ੍ਰਭਾ ੧, ੧੧, ੩:੨ (੧੩੩੦).
|
English Translation |
n.f. vowel, symbol, mark for vowel sound.
|
Mahan Kosh Encyclopedia |
ਸੰ. {लग्.} ਧਾ. ਸੰਯੋਗ ਹੋਣਾ, ਮਿਲਣਾ, ਸਪਰਸ਼ ਹੋਣਾ, ਪ੍ਰਾਪਤ ਕਰਨਾ, ਸੁਆਦ ਲੈਣਾ। 2. ਨਾਮ/n. ਮਾਤ੍ਰਾ। 3. ਵ੍ਯ. ਤੀਕ. ਤੋੜੀ. ਤਕ। 4. ਵਾਸਤੇ. ਲਈ. ਲਿਯੇ। 5. ਦੇਖੋ- ਲਗਿ ਅਤੇ ਲਗੁ। 6. ਲਘੁ ਵਾਸਤੇ ਭੀ ਲਗ ਸ਼ਬਦ ਆਇਆ ਹੈ. ਦੇਖੋ- ਦੀਰਘ 6. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|