Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lagaṫ. ਲਗਦਾ। afflicts, hung, attached. “ਤਹ ਛਲ ਛਿਦ੍ਰ ਲਗਤ ਕਹੁ ਕੀਸ ॥” (ਪੋਂਹਦੀ) ਗਉ ੫, ਸੁਖ ੨੧, ੪:੬ (੨੯੧) “ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥” ਸੋਰ ੯, ੮, ੧:੨ (੬੩੩) “ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ ॥” (ਜੁੜੀ ਹੋਈ, ਲਗੀ ਹੋਈ) ਪ੍ਰਭਾ ੧, ੮, ੨:੧ (੧੩੨੯).
|
|