Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lagaanaa. 1. ਲਗਦਾ ਹੈ। seems, is. “ਪ੍ਰਭ ਕਾ ਕੀਆ ਜਨ ਮੀਠ ਲਗਾਨਾ ॥” ਗਉ ੫, ਸੁਖ ੧੪, ੮:੫ (੨੮੨) “ਤਿਸੁ ਜਨ ਕਉ ਹਰਿ ਮੀਠ ਲਗਾਨਾ ਜਿਸੁ ਹਰਿ ਹਰਿ ਕ੍ਰਿਪਾ ਕਰੈ ॥” ਮਲਾ ੪, ੩, ੧:੧ (੧੨੬੩). 2. ਲਗਾ ਹੈ, ਚੰਬੜਿਆ ਹੈ। attached, stuck. “ਅੰਤਰਿ ਮਮਤਾ ਰੋਗੁ ਲਗਾਨਾ ਹਉਮੈ ਅਹੰਕਾਰੁ ਵਧਾਇਆ ॥” ਆਸਾ ੪, ਛੰਤ ੧੧, ੨:੪ (੪੪੫). 3. ਜੋੜਨਾ, ਲਾਉਣਾ। attached. “ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨੁ ਨ ਲਗਾਨਾ ॥” ਧਨਾ ੯, ੨, ੨:੧ (੬੮੫). 4. ਮਾਰਿਆ, ਲਗਾ। strike. “ਧਰਮ ਰਾਇ ਸਿਰਿ ਡੰਡੁ ਲਗਾਨਾ ਫਿਰਿ ਪਛੁਤਾਨੇ ਹਥ ਫਲਘਾ ॥” ਸੂਹੀ ੪, ੨, ੨:੨ (੭੩੧). 5. ਲਗਾ ਹੈ, ਰੁਝਾ ਹੈ। busy, yoked. “ਜਿਤੁ ਕੋ ਲਾਇਆ ਤਿਤ ਹੀ ਲਗਾਨਾ ॥” ਰਾਮ ੫, ਅਸ ੩, ੮:੧ (੯੧੪).
|
|