Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lagaavægo. 1. ਜੋੜ ਲਏ ਗਾ। attach. “ਕ੍ਰਪਾ ਕ੍ਰਿਪਾ ਕ੍ਰਿਪਾ ਕਰਿ ਹਰਿ ਜੀਉੇ ਕਰਿ ਕਿਰਪਾ ਨਾਮਿ ਲਗਾਵੈਗੋ ॥” ਕਾਨ ੪, ਅਸ ੨, ੧:੧ (੧੩੦੯). 2. ਲਗਦਾ ਹੈ। hits. “ਜੇ ਕੋ ਸਰੁ ਸੰਧੈ ਜਨ ਊਪਰਿ ਫਿਰਿ ਉਲਟੋ ਤਿਸੈ ਲਗਾਵੈਗੋ ॥” ਕਾਨ ੪, ਅਸ ੬, ੪:੨ (੧੩੧੧).
|
SGGS Gurmukhi-English Dictionary |
will engage/ involve in/attach to/ do.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|