Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lag ⒰. 1. ਤਕ, ਤੋੜੀ। till. “ਜਬ ਲਗੁ ਮਨਿ ਬੈਕੁੰਠ ਕੀ ਆਸ ॥” ਗਉ ਕਬ, ੧੦, ੩:੧ (੩੨੫). 2. ਜੁੜ ਕੇ। attached; glimp. “ਲਗੁ ਚਰਣ ਸਰਣ ਦਇਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ ॥” ਬਿਲਾ ੫, ਛੰਤ ੩, ੧:੪ (੮੪੭) “ਆਉ ਸਜਣ ਤੂ ਮੁਖਿ ਲਗੁ ਮੇਰਾ ਤਨੁ ਮਨੁ ਠੰਢਾ ਹੋਇ ॥” (ਭਾਵ ਦਰਸ਼ਨ ਦੇ) ਮਾਰੂ ੫, ਵਾਰ ੧੮ ਸ, ੫, ੧:੨ (੧੧੦੦).
|
Mahan Kosh Encyclopedia |
ਦੇਖੋ- ਲਗ। 2. ਵ੍ਯ. ਤਕ. ਤੀਕ. ਤੋੜੀ. “ਜਬ ਲਗੁ ਦੁਨੀਆ ਰਹੀਐ ਨਾਨਕ.” (ਧਨਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|