Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lago. 1. ਲਗਾ, ਜੁੜਿਆ। crossed, fixed. “ਸਿਰਜਨਹਾਰੁ ਵਿਸਾਰਿਆ ਸੁਆਮੀ ਇਕ ਨਿਮਖ ਨ ਲਗੋ ਧਿਆਨੁ ॥” ਸਿਰੀ ੫, ਪਹ ੪, ੩:੫ (੭੭). 2. ਅਨੁਭਵ ਹੋਇਆ, ਜਾਪਿਆ। felt. “ਗੁਰ ਕਾ ਸਬਦੁ ਲਗੋ ਮਨਿ ਮੀਠਾ ॥” ਗਉ ੫, ੧੦੭, ੩:੧ (੧੮੭). 3. ਲਾਇਆ ਹੈ। used. “ਸਾਠ ਸੂਤ ਨਵਖੰਡ ਬਹਤਰਿ ਪਾਟੁ ਲਗੋ ਅਧਿਕਾਈ ॥” ਗਉ ਕਬ, ੫੪, ੧:੨ (੩੩੫). 4. ਲਗਾ, ਵਜਿਆ। struked. “ਮੇਰੈ ਮਨਿ ਪ੍ਰੇਮ ਲਗੋ ਹਰਿ ਤੀਰ ॥” ਗੋਂਡ ੪, ੬, ੧*:੧ (੮੬੧).
|
|