Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lag-ṛaa. 1. ਲਗਿਆ, ਜੁੜਿਆ। enshrined, attached. “ਮਨੁ ਬੇਧਿਆ ਚਰਨਾਰ ਬਿੰਦ ਦਰਸਨਿ ਲਗੜਾ ਸਾਹੁ ॥” ਮਾਝ ੫, ਬਾਰਾ ੧੧:੨ (੧੩੫) “ਲਗੜਾ ਸੋ ਨੇਹੁ ਮੰਨ ਮਝਾਹੂ ਰਤਿਆ ॥” ਜੈਤ ੫, ਵਾਰ ੧੧ ਸ, ੫, ੨:੧ (੭੦੮). 2. ਲਗਾ, ਪ੍ਰਤੀਤ ਹੋਇਆ। felt, seemed. “ਸੁਪਨੈ ਹਭਿ ਰੰਗ ਮਾਣਿਆ ਮਿਠਾ ਲਗੜਾ ਮੋਹੁ ॥” ਜੈਤ ੫, ਵਾਰ ੮ ਸ, ੫, ੨:੧ (੭੦੭).
|
Mahan Kosh Encyclopedia |
ਲੱਗਿਆ. ਲਗਨ ਹੋਇਆ. “ਲਗੜਾ ਸੋ ਨੇਹੁ.” (ਵਾਰ ਜੈਤ) 2. ਦੇਖੋ- ਲਗੜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|