Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lag-ṛee-aa. 1. ਲਗੀਆਂ ਹੋਈਆਂ। attached. “ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ ॥” ਗਉ ੫, ਵਾਰ ੭ ਸ, ੫, ੧:੧ (੩੧੯). 2. ਜੁੜੀਆਂ। fixed. “ਲਗੜੀਆ ਪਿਰੀਅੰਨਿ ਪੇਖੰਦੀਆ ਨਾ ਤਿਪੀਆ ॥” ਮਾਰੂ ੫, ਵਾਰ ੨੧ ਸ, ੫, ੧:੧ (੧੧੦੧).
|
Mahan Kosh Encyclopedia |
ਲਗਨ ਹੋਈਆਂ. ਲੱਗੀਆਂ. “ਲਗੜੀਆ ਪਿਰੀਅੰਨਿ ਪੇਖੰਦੀਆ ਨ ਤਿਪੀਆ.” (ਵਾਰ ਮਾਰੂ ੨ ਮਃ ੫) ਪਿਆਰੇ ਕੰਨੀ ਅੱਖਾਂ ਲੱਗੀਆਂ ਦੇਖਕੇ ਤ੍ਰਿਪਤ ਨਹੀਂ ਹੋਈਆਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|