Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
LagaNn ⒤. ਲਗੇ ਰਹਿੰਦੇ। attached, imbued. “ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ ॥” (ਲਗੇ ਰਹਿੰਦੇ ਹਨ) ਗਉ ੪, ਵਾਰ ੪ ਸ, ੪, ੧:੧ (੩੦੧) “ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ ॥” (ਭਾਵ ਉਡੀਕ ਵਿਚ ਰਹਿੰਦੀਆ ਹਨ) ਗਉ ੪, ਵਾਰ ੫ ਸ, ੪, ੧:੧ (੩੦੨) “ਗੁਰਮੁਖਿ ਜਨਮੁ ਸਕਾਰਥਾ ਸਚੈ ਸਬਦਿ ਲਗੰਨਿ ॥” (ਲਗੇ ਭਾਵ ਜੁੜੇ ਰਹਿੰਦੇ ਹਨ) ਸੂਹੀ ੩, ਅਸ ੩, ੩:੧ (੭੫੫).
|
SGGS Gurmukhi-English Dictionary |
engages, attaches to, gets going with, does.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|