Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lagʰaavaṇhaar ⒰. ਪਾਰ ਕਰਨ ਵਾਲਾ, ਲੰਘਾਣ ਦੇ ਸਮਰਥ। one who make to cross. “ਸਾਚੀ ਵਾਟ ਸੁਜਾਣੁ ਤੂੰ ਸਬਦਿ ਲਘਾਵਣਹਾਰੁ ॥” ਸਿਰੀ ੧, ਅਸ ੩, ੩:੨ (੫੪).
|
Mahan Kosh Encyclopedia |
ਪੁਰਾਣੇ ਜ਼ਮਾਨੇ ਰਸਤਿਆਂ ਪੁਰ ਰੱਖੀਹੋਈ ਪਹਰੂਆਂ ਦੀ ਟੋਲੀ, ਜੋ ਸੌਦਾਗਰਾਂ ਨੂੰ ਅੰਦੇਸ਼ੇ ਵਾਲੇ ਰਾਹ ਤੋਂ ਨਾਲ ਹੋਕੇ ਲੰਘਾ ਦਿੰਦੀ ਸੀ. “ਵਣਜਾਰੇ ਸਿਖ ਆਵਦੇ, ਸਬਦਿ ਲਘਾਵਣਹਾਰੁ.” (ਮਃ ੪ ਵਾਰ ਗਉ ੧) 2. ਸਮੁੰਦਰ ਜਾਂ ਨਦੀ ਤੋਂ ਪਾਰਕਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|