Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laṫʰ ⒰. 1. ਲਾਹੁਣ ਵਾਲਾ, ਦੂਰ ਕਰਨ ਵਾਲਾ। cost off. “ਗੁਰ ਪਰਮੇਸਰੁ ਸੇਵਿਆ ਭੈ ਭੰਜਨੁ ਦੁਖ ਲਥੁ ॥” ਸਿਰੀ ੫, ੫੦, ੩:੪ (੫੦). 2. ਉਤਰ ਗਿਆ, ਦੂਰ ਹੋਇਆ। subsided. “ਪ੍ਰਭ ਸਦਾ ਸਲਾਮਤਿ ਮਿਤ੍ਰ ਤੂ ਦੁਖੁ ਸਬਾਇਆ ਲਥੁ ॥” ਗਉ ੪, ਵਾਰ ੩੨ ਸ, ੫, ੧:੨ (੩੧੭).
|
|