Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laṫʰé. 1. (ਅਖਾੜੇ ਵਿਚ) ਉਤਰੇ, ਪ੍ਰਵੇਸ਼ ਕੀਤਾ, ਆਏ। come in the arena. “ਮਲ ਲਥੇ ਲੈਦੇ ਫੇਰੀਆ ॥” ਸਿਰੀ ੫, ਅਸ ੨੯, ੧੮:੨ (੭੪) “ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥ ਲਥੇ ਭੜਥੂ ਪਾਇ ਗੁਰਮੁਖਿ ਮਚਿਆ ॥” ਮਲਾ ੧, ਵਾਰ ੪:੧ (੧੨੮੦). 2. ਦੂਰ ਹੋਏ, ਮਿਟ ਗਏ। eloped. “ਅਚਿੰਤ ਹਮਾਰੈ ਲਥੇ ਵਿਸੂਰੇ ॥” ਭੈਰ ੫, ਅਸ ੩, ੩:੨ (੧੧੫੭)£ .
|
|