Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laḋi-aa. 1. ਵਸਤ ਨੂੰ ਲੈ ਜਾਣ ਲਈ ਪਸ਼ੂ ਅਥਵਾ ਗੱਡੇ ਆਦਿ ਉਪਰ ਰਖਿਆ। loaded. “ਹਰਿ ਜਪਿ ਹਰਿ ਵਖਰੁ ਲਦਿਆ ਜਮੁ ਜਾਗਾਤੀ ਨੇੜਿ ਨ ਆਇਆ ॥” ਗਉ ੪, ੪੫, ੨:੨ (੧੬੫) “ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ ॥” (ਭਾਵ ਭਾਰ ਚੁਕ ਕੇ) ਆਸਾ ੩, ਛੰਤ ੭, ੬:੧ (੪੪੧) “ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ ॥” (ਭਾਵ ਚੁਕਿਆ) ਗੂਜ ੩, ਵਾਰ ੩:੨ (੫੦੯). 2. ਕੂਚ ਕੀਤਾ, ਤੁਰ ਪਇਆ। started moving, moved. “ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ ॥” ਸਲੋ ਫਰ, ੮:੨ (੧੩੭੮).
|
|