Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laḋʰé. ਲਭ ਲਏ, ਪ੍ਰਾਪਤ ਕੀਤੇ। found out. “ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲ ॥” ਸਿਰੀ ੫, ਛੰਤ ੩, ਡ.੩:੨ (੮੦) “ਜੋ ਦਿਹ ਲਧੇ ਗਾਣਵੇ ਗਏ ਵਿਲਾੜਿ ਵਿਲਾੜਿ ॥” (ਪ੍ਰਾਪਤ ਕੀਤੇ ਭਾਵ ਮਿਲੇ) ਸਲੋ ਫਰ, ੫੬:੨ (੧੩੮੦).
|
SGGS Gurmukhi-English Dictionary |
loaded; on loading.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|