Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laptaa-ee. 1. ਮਸਤ ਹੋਏ, ਖਚਿਤ ਹੋਏ। cling. “ਮਗਨ ਭਏ ਊਹਾ ਸੰਗਿ ਮਾਤੇ ਓਤਿ ਪੋਤਿ ਲਪਟਾਈ ॥” ਬਿਲਾ ੫, ੮੭, ੧:੨ (੮੨੧). 2. ਚੰਬੜੀ ਹੈ। embrace. “ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ ॥” ਬਿਲਾ ਕਬ, ੩, ੨:੨ (੮੫੫). 3. ਫਸਿਆ ਹੈ। entangled. “ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਾਹਿ ਲਪਟਾਈ ॥” ਸਾਰ ੯, ੧, ੧:੨ (੧੨੩੧).
|
SGGS Gurmukhi-English Dictionary |
cling, involve.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|