Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laptaanaa. 1. ਖਚਿਤ ਹੈ, ਉਲਝਿਆ ਪਿਆ ਹੈ, ਫਸਿਆ ਪਿਆ ਹੈ। clung. “ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥” ਗਉ ਕਬ, ੪੫, ੪:੨ (੩੩੨). 2. ਲਿਪਟ ਕੇ, ਚੰਬੜ ਕੇ। clinging, clung. “ਅੰਤ ਕੀ ਬਾਰ ਮੂਆ ਲਪਟਾਨਾ ॥” ਭੈਰ ਨਾਮ, ੪, ੧:੪ (੧੧੬੫).
|
SGGS Gurmukhi-English Dictionary |
to cling/ involve/ entangle.
SGGS Gurmukhi-English created by
Dr. Kulbir Singh, MD, San Mateo, CA, USA.
|
Mahan Kosh Encyclopedia |
ਵਿ. ਲੰਪਟ ਹੋਇਆ। 2. ਕ੍ਰਿ. ਲਿਪਟ ਜਾਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|