Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lalaa. ਗੁਰਮੁਖੀ ਵਰਣਮਾਲਾ ਦਾ ਤੇਤੀਵਾਂ ਅਖਰ, ‘ਲ’। 33rd letter of gurmukhi alphabet. “ਲਲਾ ਲਪਟਿ ਬਿਖੈ ਰਸ ਰਾਤੇ ॥” ਗਉ ੫, ਬਾਅ ੧੧:੧ (੨੫੨).
|
Mahan Kosh Encyclopedia |
ਪੰਜਾਬੀ ਦਾ ਲ ਅੱਖਰ. “ਲਲਾ, ਤਾਕੈ ਲਵੈ ਨ ਕੋਊ.” (ਬਾਵਨ) 2. ਲ ਦਾ ਉੱਚਾਰਣ. ਲਕਾਰ। 3. ਦੇਖੋ- ਧੁਨੀ (ਹ). 4. ਵਿ. ਪਿਆਰਾ. ਲਾਲ। 5. ਖੇਲ ਕਰਨ ਵਾਲਾ। 6. ਨਾਮ/n. ਪੁਤ੍ਰ. “ਨੰਦਲਾਲ ਲਲਾ ਇਤ ਗਾਵਤ ਹੈ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|