Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laliṫaa. ਜੀਭ। tongue. “ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥” ਸਿਰੀ ੧, ੮, ੧:੧ (੧੭).
|
SGGS Gurmukhi-English Dictionary |
tongue.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਕਸਤੂਰੀ। 2. ਰਾਧਿਕਾ ਦੀ ਇੱਕ ਸਹੇਲੀ। 3. ਕਾਲਿਕਾ ਪੁਰਾਣ ਅਨੁਸਾਰ ਬਿਲ੍ਵਕੇਸ਼੍ਵਰ ਪਾਸ ਵਹਿਣ ਵਾਲੀ ਇੱਕ ਨਦੀ। 4. ਦੇਖੋ- ਲਲਤਾ। 5. ਸੰ. ਲਾਲਿਤ੍ਯ. ਨਾਮ/n. ਸੁੰਦਰਤਾ. ਖ਼ੂਬਸੂਰਤੀ. ਲਲਿਤਪਨ. “ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ.”{1863} (ਸ੍ਰੀ ਮਃ ੧). Footnotes: {1863} ਗ੍ਯਾਨੀ ਲਲਿਤਾ ਦਾ ਅਰਥ ਜੀਭ ਕਰਦੇ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|