Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Léhan ⒤. 1. ਉਤਰਨ, ਦੂਰ ਹੋਣ। depart, vanish. “ਲੇਪੁ ਨਹੀ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ ॥” ਮਾਝ ੫, ੪੮, ੩:੨ (੧੦੮). 2. ਮਿਲਦੀ, ਪ੍ਰਾਪਤ ਹੁੰਦੀ। find, get. “ਸਤਸੰਗਤਿ ਢੋਈ ਨ ਲਹਨਿ ਵਿਚਿ ਸੰਗਤਿ ਗੁਰਿ ਵੀਚਾਰੇ ॥” ਗਉ ੪, ਵਾਰ ੧੪ ਸ, ੪, ੧:੩ (੩੦੭). 3. ਲੈਂਦੇ ਹਨ, ਪ੍ਰਾਪਤ ਕਰਦੇ ਹਨ। find, search. “ਓਨਾ ਦਾ ਭਖੁ ਸੁ ਓਥੈ ਨਾਹੀ ਜਾਇ ਕੂੜੁ ਲਹਨਿ ਭੇਡਾਰੇ ॥” ਗਉ ੪, ਵਾਰ ੨੧ ਸ, ੪, ੧:੫ (੩੧੨).
|
SGGS Gurmukhi-English Dictionary |
1. gets, attains, finds. 2. comes off, wears off.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਲਭਨਿ. ਪ੍ਰਾਪਤ ਕਰਦੀਆਂ ਹਨ. ਲਭਦੇ. ਪ੍ਰਾਪਤ ਕਰਦੇ. “ਇਕੁ ਲਖੁ ਲਹਨਿ ਬਹਿਠੀਆਂ.” (ਆਸਾ ਅ: ਮਃ ੧) “ਦਰਿ ਢੋਅ ਨ ਲਹਨਿ ਧਾਵਦੇ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|