Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Léhar ⒤. ਛੱਲ, ਤਰੰਗ। wave, current. “ਮਨਮੁਖ ਲਹਰਿ ਘਰੁ ਤਜਿ ਵਿਗੂਚੈ ਅਵਰਾ ਕੇ ਘਰ ਹੇਰੈ ॥” (ਜੋਸ਼ ਅਥਵਾ ਝੂਠੇ ਵੈਰਾਗ ਦੀ ਲਹਿਰ) ਮਾਰੂ ੧, ਅਸ ੭, ੧:੧ (੧੦੧੨) “ਲਬ ਲੋਭ ਲਹਰਿ ਨਿਵਾਰਣੰ ਹਰਿ ਨਾਮ ਰਾਸਿ ਮਨੰ ॥” ਗੂਜ ੧, ਅਸ ੫, ੮:੧ (੫੦੬).
|
SGGS Gurmukhi-English Dictionary |
[P. n.] Wave, surge, billow
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਲਹਰ। 2. ਵਿ. ਲਹਰ ਤਰੰਗਾਂ ਵਾਲਾ, ਵਾਲੀ। 3. ਜਿਸ ਦਾ ਮਨ ਕ਼ਾਇਮ ਨਹੀਂ. ਅਨੇਕ ਤਰੰਗ ਜਿਸ ਦੇ ਦਿਲ ਵਿੱਚ ਉੱਠਦੇ ਹਨ. “ਮਨਮੁਖੁ ਲਹਿਰ ਘਰੁ ਤਜਿ ਵਿਗੂਚੈ.” (ਮਾਰੂ ਅ: ਮਃ ੧) 4. ਨਾਮ/n. ਨਦੀ. ਦੇਖੋ- ਵਰਾਹੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|