Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lahaa. 1. ਲਵਾਂ, ਸਮਝਾਂ, ਲਖਾਂ। attain, find. “ਤੂੰ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥” ਸਿਰੀ ੧, ੩੧, ੧:੧ (੨੫). 2. ਲਵਾਂ, ਪ੍ਰਾਪਤ ਕਰਾਂ। obtain. “ਗੁਰ ਪੂਰੇ ਵਾਹੁ ਵਾਹੁ ਸੁਖ ਲਹਾ ਚਿਤਾਰਿ ਮਨ ॥” ਗੂਜ ੫, ਵਾਰ ੭:੪ (੫੧੯). 3. ਲਭਦਾ। get. “ਅਖੀ ਲੋੜੀ ਨ ਲਹਾ ਹਉ ਚੜਿ ਲੰਘਾ ਕਿਤੁ ॥” ਸੂਹੀ ੧, ੩, ੫:੨ (੭੨੯) “ਆਪਿ ਮੁਕਤੁ ਮੋਕਉ ਪ੍ਰਭੁ ਮੇਲੇ ਐਸੋ ਕਹਾ ਲਹਾ ॥” (ਲਭਾਂ) ਮਾਰੂ ੫, ੧੫, ੧*:੨ (੧੦੦੩).
|
SGGS Gurmukhi-English Dictionary |
attain, get, find.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
v.imperative form of ਲਹਾਉਣਾ get it unloaded.
|
|