Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lahi-aa. 1. ਲਖਿਆ, ਲਭਿਆ, ਸਮਝਿਆ। attained, realized, found out. “ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ ॥” ਮਾਝ ੫, ੧੦, ੪:੨ (੯੭) “ਗੁਰ ਪਰਸਾਦੀ ਸਚੁ ਸਚੋ ਸਚੁ ਲਹਿਆ ॥” ਰਾਮ ੩, ਵਾਰ ੮ ਸ, ੫, ੧:੮ (੯੬੧). 2. ਲਥਾ, ਦੂਰ ਹੋਇਆ। shed off. “ਤਾਰਿਆ ਜਹਾਨੁ ਲਹਿਆ ਅਭਿਮਾਨੁ ਜਿਨੀ ਦਰਸਨੁ ਪਾਇਆ ॥” ਗਉ ੫, ਛੰਤ ੨, ੪:੩ (੨੪੮). 3. ਪ੍ਰਾਪਤ ਕੀਤਾ, ਲਿਆ। obtained, got. “ਸੋ ਸੁਖ ਸਾਚਾ ਲਹਿਆ ॥” ਸੋਰ ੫, ੫੨, ੧:੪ (੬੨੧).
|
SGGS Gurmukhi-English Dictionary |
1. got, attained, realized, found out. 2. came off, shed off.
SGGS Gurmukhi-English created by
Dr. Kulbir Singh, MD, San Mateo, CA, USA.
|
Mahan Kosh Encyclopedia |
ਦੇਖਿਆ। 2. ਉਤਰਿਆ. ਦੂਰ ਹੋਇਆ. “ਲਹਿਓ ਸਹਸਾ ਬੰਧਨੁ ਗੁਰਿ ਤੋਰੇ.” (ਗਉ ਮਃ ੫) 3. ਜਾਣਿਆ. ਲਖਿਆ. “ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ.” (ਮਾਝ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|