Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
LéhaNniH. ਲੈਂਦੀਆਂ ਹਨ, ਪ੍ਰਾਪਤ ਕਰਦੀਆਂ ਹਨ। obtain, get. “ਗੁਰ ਸਰਵਰੁ ਮਾਨ ਸਰੋਵਰੁ ਹੈ ਵਡਭਾਗੀ ਪੁਰਖ ਲਹੰਨੑਿ ॥” (ਪ੍ਰਾਪਤ ਕਰਦੇ ਹਨ) ਸੂਹੀ ੩, ਅਸ ੪, ੨:੧ (੭੫੬).
|
|