Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laa-ik. 1. ਯੋਗ। capable. “ਤਖਤਿ ਬਹੈ ਤਖਤੈ ਕੀ ਲਾਇਕ ॥” ਮਾਰੂ ੧, ਸੋਲਾ ੧੮, ੧੪:੧ (੧੦੩੯) “ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ ॥” ਮਾਰੂ ੫, ਵਾਰ ੨੧:੬ (੧੧੦੨). 2. ਲਾਉਂਦਾ ਹੈ। fit. “ਅਉਗੁਣ ਕੋ ਨ ਚਿਤਾਰਦਾ ਗਲ ਸੇਤੀ ਲਾਇਕ ॥” ਮਾਰੂ ੫, ਵਾਰ ੨੧:੪ (੧੧੦੧). 3. ਸਮਰਥ। fit. “ਮੈ ਨਾਲਹੁ ਕਦੇ ਨ ਵਿਛੁੜੈ ਹਰਿ ਪਿਤਾ ਸਭਨਾ ਗਲਾ ਲਾਇਕ ॥” ਮਾਰੂ ੫, ਵਾਰ ੨੧:੮ (੧੧੦੨).
|
SGGS Gurmukhi-English Dictionary |
capable, fit for.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. intelligent, bright, astute, saghacious; able, capable, deserving, fit, suitable; good well behaved, prep. for.
|
Mahan Kosh Encyclopedia |
ਵਿ. ਲਾਉਣ ਵਾਲਾ. “ਗਲ ਸੇਤੀ ਲਾਇਕ.” (ਵਾਰ ਮਾਰੂ ੨ ਮਃ ੫) 2. ਦੇਖੋ- ਲਾਯਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|