Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laa-iṫbaaree. ਇਤਬਾਰ ਦਾ ਅਭਾਵ, ਉਹ ਗਲ ਜਿਸ ਨਾਲ ਵਿਸ਼ਵਾਸ ਜਾਂਦਾ ਰਹੇ ਭਾਵ ਚੁਗਲੀ। unreliability. “ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਇਤਬਾਰੀ ॥” ਗਉ ੧, ੧੩, ੨:੨ (੧੫੫).
|
SGGS Gurmukhi-English Dictionary |
unreliability.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਅਵਿਸ਼੍ਵਾਸ. ਇਅ਼ਤਬਾਰ ਦਾ ਅਭਾਵ। 2. ਭਾਵ- ਚੁਗਲੀ, ਜਿਸ ਤੋਂ ਸਭ ਦਾ ਇਅ਼ਤਬਾਰ ਜਾਂਦਾ ਰਹਿਂਦਾ ਹੈ. “ਨਿੰਦਾ ਚਿੰਦਾ ਕਰਹਿ ਪਰਾਈ, ਝੂਠੀ ਲਾਇਤਬਾਰੀ.” (ਗਉ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|