Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laakree. 1. ਲਕੜੀ, ਬਾਲਨ। stick. “ਕਬੀਰ ਹਾਡ ਜਰੇ ਜਿਉ ਲਾਕਰੀ ਕੇਸ ਜਰੇ ਜਿਉ ਘਾਸੁ ॥” ਸਲੋ ਕਬ, ੩੬:੧ (੧੩੬੬). 2. ਲਕੜੀ ਭਾਵ ਸੋਟੀ (ਸਹਾਰਾ)। support. “ਸੋ ਹਰਿ ਅੰਧੁਲੇ ਕੀ ਲਾਕਰੀ ॥” ਗੋਂਡ ਨਾਮ, ੫, ੧:੪ (੮੭੪).
|
SGGS Gurmukhi-English Dictionary |
[H. n.] Wood
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਲਾਕੜੀ) ਲਕੜੀ. ਸੋਟੀ. ਦੇਖੋ- ਲਕੁਟ. “ਸੋ ਹਰਿ ਅੰਧੁਲੇ ਕੀ ਲਾਕਰੀ.” (ਗੌਂਡ ਨਾਮਦੇਵ) 2. ਈਂਧਨ. “ਹਾਡ ਜਰੇ ਜਿਉ ਲਾਕਰੀ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|