Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laakʰ ⒰. 1. ਲਖ। lakh. “ਭਾਗਹੀਣ ਮਨਮੁਖਿ ਨਹੀ ਲੀਆ ਤ੍ਰਿਣ ਓਲੈ ਲਾਖੁ ਛਪਾਇਆ ॥” ਰਾਮ ੪, ੧, ੩:੨ (੮੮੦) “ਮਨਮੁਖ ਤ੍ਰਿਸਨਾ ਭਰਿ ਰਹੇ ਮਨਿ ਆਸਾ ਦਹ ਦਿਸ ਬਹੁ ਲਾਖੁ ॥” (ਲਖਾਂ ਹੀ, ਬੇਅੰਤ) ਮਾਰੂ ੪, ੬, ੩:੧ (੯੯੭). 2. ਲਾਖ਼। vest. “ਕਬੀਰ ਐਸਾ ਜੰਤੁ ਇਕੁ ਦੇਖਿਆ ਜੈਸੀ ਧੋਈ ਲਾਖੁ ॥” ਸਲੋ ਕਬ, ੧੩੯:੧ (੧੩੭੧).
|
SGGS Gurmukhi-English Dictionary |
1. Lakhs. 2. perceived.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਲਾਖ। 2. ਸੰ. ਲਕ੍ਸ਼੍ਯ. ਇਰਾਦਾ. ਮੰਤਵ੍ਯ. “ਮਨਮੁਖ ਤ੍ਰਿਸਨਾ ਭਰਿ ਰਹੇ ਮਨਿ ਆਸਾ ਦਹ ਦਿਸ ਬਹੁ ਲਾਖੁ.” (ਮਾਰੂ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|