Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laagahi. 1. ਲਗੇ, ਰੁਝੇ, ਰੁਚਿਤ ਹੋਏ। engaged. “ਖਸਮੁ ਬਿਸਾਰਿ ਆਨ ਕੰਮਿ ਲਾਗਹਿ ॥” ਗਉ ੫, ੧੪੫, ੧*:੧ (੧੯੫). 2. ਲਗੇ, ਚੰਬੜੇ। cling be engaged. “ਬਿਸਰਤ ਨਾਮ ਐਸੇ ਦੋਖ ਲਾਗਹਿ ਜਮੁ ਮਾਰਿ ਸਮਾਰੇ ਨਰਕਿ ਖਰੇ ॥” ਮਾਰੂ ੧, ਅਸ ੮, ੮:੨ (੧੦੧੪). 3. ਲਗਦੇ। attached. “ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥” ਸਲੋ ਕਬ, ੩੦:੨ (੧੩੬੬).
|
SGGS Gurmukhi-English Dictionary |
engaged, devoted.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|