Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laagahu. 1. ਲਗਦੇ ਹੋ, ਰੁਚਿਤ ਹੁੰਦੇ ਹੋ। engaged. “ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ॥” ਗਉ ੫, ਸੁਖ ੬, ੬:੯ (੨੭੦). 2. ਲਗੋ। be attached. “ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥” ਰਾਮ ੩, ਅਨੰ ੧੮:੪ (੯੧੯) “ਜਗਤ ਉਧਾਰਨ ਸਾਧ ਪ੍ਰਭ ਤਿਨੑ ਲਾਗਹੁ ਪਾਲ ॥” ਬਿਲਾ ੫, ੪੧, ੨:੧ (੮੧੧).
|
|