Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laagoo. ਵੈਰ ਨਾਲ ਪਿਛੈ ਪੈ ਜਾਣ ਵਾਲੇ, ਖੈੜੇ ਪੈ ਜਾਣ ਵਾਲੇ। attached. “ਸੋ ਪ੍ਰਭੁ ਤਜਿ ਕਤ ਲਾਗੀਐ ਜਿਸੁ ਬਿਨੁ ਮਰਿ ਜਾਈਐ ਰਾਮ ॥” ਬਿਲਾ ੫, ਛੰਤ ੪, ੨:੧ (੮੪੮).
|
SGGS Gurmukhi-English Dictionary |
opponent.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) adj. applicable, relevant; in force, enforced. (2) n.m., adj. enemy antagonist; hostile, adverse, adversary.
|
Mahan Kosh Encyclopedia |
ਵਿ. ਲੱਗਣ ਵਾਲਾ। 2. ਤਆਕ਼ੁਬ (ਪਿੱਛਾ) ਕਰਨ ਵਾਲਾ. “ਲਾਗੂ ਹੋਏ ਦੁਸਮਨ.” (ਸ੍ਰੀ ਅ: ਮਃ ੫) 3. ਵੈਰੀ. “ਅਉਗੁਣ ਫਿਰਿ ਲਾਗੂ ਭਏ.” (ਸ੍ਰੀ ਮਃ ੧) “ਤੂੰ ਵਿਸਰਹਿ ਤਾ ਸਭੁਕੋ ਲਾਗੂ.” (ਆਸਾ ਮਃ ੫) 4. ਸਾਥੀ. ਸੰਗੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|