Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laaj ⒰. 1. ਰਸੀ। rope. “ਆਵ ਘਟੈ ਨਰੁ ਨ ਬੁਝੈ ਨਿਤਿ ਮੂਸਾ ਲਾਜੁ ਟੁਕਾਇ ॥” (ਭਾਵ ਉਮਰ) ਸਿਰੀ ੪, ੭੦, ੧:੨ (੪੧). 2. ਲੱਜ। to draw water from well. “ਟੂਟੀ ਲਾਜੁ ਭਰੈ ਮਤਿ ਹਾਰੀ ॥” ਗਉ ਕਬ, ੧੨, ੩:੨ (੩੨੫).
|
Mahan Kosh Encyclopedia |
ਦੇਖੋ- ਲਾਜ। 2. ਰੱਜੁ. ਰੱਸੀ. ਲੱਜ. “ਲਾਜੁ ਘੜੀ ਸਿਉ ਤੂਟਿਪੜੀ.” (ਗਉ ਕਬੀਰ) ਰੱਜੁ (ਡੋਰੀ) ਉਮਰ, ਘੜੀ ਦੇਹ। 3. ਭਾਵ- ਵ੍ਰਿੱਤਿ ਦੀ ਏਕਾਗ੍ਰਤਾ. “ਟੂਟੀ ਲਾਜੁ ਭਰੈ ਮਤਿਹਾਰੀ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|