Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laaḋʰi-aa. ਲੱਭਿਆ, ਪ੍ਰਾਪਤ ਕੀਤਾ। found out, got. “ਜਿਨ ਗੁਰਮੁਖਿ ਖੋਜਿ ਢੰਢੋਲਿਆ ਤਿਨ ਅੰਦਰਹੁ ਹੀ ਸਚੁ ਲਾਧਿਆ ॥” ਗਉ ੪, ਵਾਰ ੨੨:੨ (੩੧੩).
|
Mahan Kosh Encyclopedia |
(ਲਾਧਿਓ, ਲਾਧੀ, ਲਾਧੋ) ਦੇਖੋ- ਲਬਧ ਅਤੇ ਲਾਧਾ. “ਅਮੋਲ ਪਦਾਰਥੁ ਲਾਧਿਓ.” (ਦੇਵ ਮਃ ੫) “ਅੰਦਰਹੁ ਹੀ ਸਚੁ ਲਾਧਿਆ.” (ਮਃ ੪ ਗਉ ਵਾਰ ੧) “ਹਰਿ ਪ੍ਰਭੁ ਲਾਧੋ.” (ਕਾਨ ਪੜਤਾਲ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|