Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laaḋʰé. ਲੱਭਾ ਹੈ। found out. “ਮਨੁ ਦੇਵਾ ਤਿਸੁ ਅਪੁਨੇ ਸਾਜਨ ਜਿਨਿ ਗੁਰ ਮਿਲਿ ਸੋ ਪ੍ਰਭੁ ਲਾਧੇ ਜੀਉ ॥” ਮਾਝ ੫, ੨੭, ੨:੩ (੧੦੨) “ਅਨਿਕ ਲਾਭ ਮਨੋਰਥ ਲਾਧੇ ॥” (ਲਭੇ) ਗਉ ੫, ੧੧੧, ੩:੨ (੨੦੨) “ਮਤਿ ਗੁਰਮਤਿ ਹਰਿ ਪ੍ਰਭੁ ਲਾਧੋ ॥” ਕਾਨ ੪, ੧੧, ੧*:੩ (੧੨੯੩).
|
SGGS Gurmukhi-English Dictionary |
found out.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|