Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laalo. 1. ਸੈਦਪੁਰ (ਐਮਨਾਬਾਦ) ਦਾ ਇਕ ਤਰਖਾਣ ਜੋ ਗੁਰੂ ਨਾਨਕ ਸਾਹਿਬ ਦਾ ਅਨਿੰਨ ਸਿਖ ਸੀ। Name of the carpenter of Saidpur. “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥” ਤਿਲੰ ੧, ੫, ੧:੧ (੭੨੨). 2. ਲਾਲ ਰੰਗ ਦਾ ਵਡਮੁਲਾ ਹੀਰਾ। precious gem of red colur. “ਲਾਲੁ ਅਮੋਲਾ ਲਾਲੋ ॥” ਮਾਰੂ ੫, ੨੩, ੧*:੧ (੧੦੦੬).
|
|