Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laava-u. 1. ਲਾਓ, ਜੋੜੋ। link. “ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ ॥” ਗਉ ੯, ੫, ੨:੧ (੨੧੯). 2. ਲਾਈਏ, ਮਲੀਏ। rub. “ਲਲਾ ਲਾਵਉ ਅਉਖਧ ਜਾਹੂ ॥” ਗਉ ੫, ਬਾਅ ੪੫:੨ (੨੫੯) “ਕਤ ਨਹੀ ਠਉਰ ਮੂਲੁ ਕਤ ਲਾਵਉ ॥” (ਲਾਵਾਂ, ਮਲਾਂ) ਗਉ ਕਬ, ੨੧, ੧:੧ (੩੨੭). 3. ਲਿਆਵਾਂ, ਰਖਾਂ, ਗਿਣਾਂ। count put. “ਸਗਲ ਛਤ੍ਰਪਤਿ ਏਕੋ ਠਾਕੁਰੁ ਕਉਨ ਸਮਸਰਿ ਲਾਵਉ ॥” ਆਸਾ ੫, ੧੨੧, ੧*:੨ (੪੦੧).
|
SGGS Gurmukhi-English Dictionary |
(aux. v.) do, attach, link, place, smear.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|