Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laavaṇ. ਸਲੂਣਾ, ਨਮਕੀਨ, ਲਾ ਕੇ ਖਾਣ ਵਾਲੀ ਵਸਤ, ਸਬਜ਼ੀ, ਹੋਰ ਵੇਖੋ ‘ਲਾਵਣੁ’। cooked, salted dish. “ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ ॥” ਮਾਰੂ ੫, ਵਾਰ ੧੩ ਸ, ੫, ੨:੧ (੧੦੯੮).
|
SGGS Gurmukhi-English Dictionary |
salted dish.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਲਾਵਣਾ) ਕ੍ਰਿ. ਲਾਉਣਾ. ਲਗਾਉਣਾ. “ਦੂਸਰ ਲਵੈ ਨ ਲਾਵਣਾ.” (ਮਾਰੂ ਸੋਲਹੇ ਮਃ ੫) “ਤੁਮ ਸਗਿ ਲਵੈ ਨ ਲਾਵਣਿਆ.” (ਮਾਝ ਅ: ਮਃ ੫) 2. ਸੰ. {लावण.} ਨਮਕੀਨ. ਸਲੂਣਾ। 3. ਭਾਵ- ਸਾਗ ਭਾਜੀ ਤਰਕਾਰੀ ਆਦਿ ਜੋ ਰੋਟੀ ਨਾਲ ਲਾਕੇ ਖਾਈਏ. “ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ.” (ਵਾਰ ਮਾਰੂ ੨ ਮਃ ੫) ਦੇਖੋ- ਰੋਟੀ ਕਾਠ ਦੀ। 4. ਦੇਖੋ- ਲਾਵਨ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|