Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laavahu. 1. ਲਾਉ, ਜੋੜੋ। link, unite. “ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ ਸਚੁ ਨਾਨਕ ਅੰਮ੍ਰਿਤੁ ਪੀਏ ਜੀਉ ॥” ਮਾਝ ੫, ੩੫, ੪:੩ (੧੦੫) “ਕਾਢਿ ਲੀਏ ਪ੍ਰਭ ਆਨ ਬਿਖੈ ਤੇ ਸਾਧਸੰਗਿ ਮਨੁ ਲਾਵਹੁ ॥” ਕੇਦਾ ੫, ੬, ੧:੧ (੧੧੨੦). 2. ਲਾਉਂਦੇ ਹੋ। put, impose (tone). “ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥” ਆਸਾ ੧, ਵਾਰ ੧੬ ਸ, ੧, ੧:੧ (੪੭੧).
|
SGGS Gurmukhi-English Dictionary |
(aux. v.) do, attach, link, place, smear.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|