Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laahn ⒤. ਸ਼ਰਾਬ ਬਣਾਨ ਦੀ ਸਾਮਗ੍ਰੀ, ਕਸ ਗੁੜ ਆਦਿ ਦਾ ਸਾੜ। material. “ਕਾਇਆ ਕਲਾਲਨਿ ਲਾਹਨਿ ਮੇਲਿਉ ਗੁਰ ਕਾ ਸਬਦੁ ਗੁੜ ਕੀਨੁ ਰੇ ॥” ਰਾਮ ਕਬ, ੧, ੧:੧ (੯੬੮).
|
SGGS Gurmukhi-English Dictionary |
materials (for making wine etc).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਲਾਹਣਿ. “ਕਰਣੀ ਲਾਹਨਿ, ਸਤੁ ਗੁੜੁ.” (ਵਾਰ ਬਿਹਾ, ਸ: ਮਰਦਾਨਾ) “ਕਾਇਆ ਕਲਾਲਨਿ ਲਾਹਨਿ ਮੇਲਉ, ਗੁਰ ਕਾ ਸਬਦੁ ਗੁੜੁ ਕੀਨੁ ਰੇ.” (ਰਾਮ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|