Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laahu. 1. ਲਾਹਾ, ਲਾਭ। gain profit. “ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥” ਮਾਝ ੫, ਬਾਰਾ ੧੧:੩ (੧੩੫). 2. ਲਾਉਂਦਾ ਹੈ। settled. “ਆਪੇ ਆਪਿ ਉਪਾਇਦਾ ਪਿਆਰਾ ਸਿਰਿ ਆਪੇ ਧੰਧੜੈ ਲਾਹੁ ॥” ਸੋਰ ੪, ੧, ੩:੧ (੬੦੪).
|
SGGS Gurmukhi-English Dictionary |
profit, gain.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਲਾਭ. ਨਫਾ. “ਸੇਵਾ ਸੁਆਮੀ ਲਾਹੁ.” (ਬਾਰਹਮਾਹਾ ਮਾਝ) “ਸਿਮਰਣ ਸਚੁਲਾਹੁ.” (ਮਃ ੪ ਵਾਰ ਬਿਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|