Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laahæ. 1. ਲਾਭ ਵਿਚ। gain. “ਜੋ ਇਤੁ ਲਾਹੈ ਲਾਇਅਨੁ ਭਗਤੀ ਦੇਇ ਭੰਡਾਰ ॥” ਆਸਾ ੩, ੩੪, ੩:੨ (੪੨੮). 2. ਦੂਰ ਕਰ ਦੇਵੇ। shed off. “ਕੋਈ ਐਸੋ ਰੇ ਭੇਟੈ ਸੰਤੁ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗੁ ਲਾਵੈ ॥” ਧਨਾ ੫, ਅਸ ੧, ੨:੨ (੬੮੭). 3. ਲਭਦਾ ਹੈ, ਇਛੁਕ ਹੈ। desire. “ਅਨ ਰਸ ਨਹੀ ਚਾਹੇ ਏਕੈ ਹਰਿ ਲਾਹੈ ॥” ਬਿਲਾ ੫, ੧੨੯, ੧:੨ (੮੩੦).
|
SGGS Gurmukhi-English Dictionary |
1. removes. 2. with profit. 3. seeks.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|