Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Likʰaṇ. ਕਲਮਬੰਦ ਕਰਨ (ਲਈ)। to write. “ਬਸੁਧ ਕਾਗਦ ਬਨਰਾਜ ਕਲਮਾ ਲਿਖਣ ਕਉ ਜੇ ਹੋਇ ਪਵਨ ॥” ਆਸਾ ੫, ਛੰਤ ੮, ੪:੫ (੪੫੮).
|
Mahan Kosh Encyclopedia |
ਸੰ. ਲਿਖਨ. ਨਾਮ/n. ਲਿਖਣਾ. “ਲਿਖਣ ਵਾਲਾ ਜਲਿ ਬਲਉ, ਜਿਨਿ ਲਿਖਿਆ ਦੂਜਾਭਾਉ.” (ਮਃ ੩ ਵਾਰ ਸ੍ਰੀ) 2. ਲੇਖ. ਲਿਪਿ. ਤਹਰੀਰ। 3. ਸੰ. ਲੇਖਨੀ. ਲਿੱਖਣ. ਕਲਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|