Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Likʰaa-i-aa. ਲਿਖਿਆ ਹੈ, ਲਿਖਵਾਇਆ ਹੈ। written, got scribed. “ਮੇਰੈ ਹਰਿ ਪ੍ਰਭਿ ਲੇਖੁ ਲਿਖਾਇਆ ਧੁਰਿ ਮਸਤਕਿ ਪੂਰਾ ॥” ਗਉ ੩, ੩੭, ੪:੧ (੧੬੩) “ਧੁਰਿ ਮਰਣੁ ਲਿਖਾਇਆ ਗੁਰਮੁਖਿ ਸੋਹਾਇਆ ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥” ਆਸਾ ੪, ਛੰਤ ੧੩, ੩:੧ (੪੪੭) “ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥” (ਲਿਖੇ ਗਏ) ਸੋਰ ਕਬ, ੩, ੨:੨ (੬੫੪).
|
|