Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Likʰi-aas ⒰. 1. ਲਿਖਿਆ ਹੋਇਆ ਹੈ। written. “ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥” ਮਾਝ ੫, ਬਾਰਾ ੫:੪ (੧੩੪). 2. ਲਿਖੇ ਅਨੁਸਾਰ। as per destiny. “ਦਹਦਿਸਿ ਧਾਵਹਿ ਕਰਮ ਲਿਖਿਆਸੁ ॥” ਗਉ ੧, ੬, ੩:੪ (੧੫੨).
|
|