Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Likʰi-o. 1. ਲਿਖਿਆ ਹੈ। written. “ਮਿਲਿ ਸੰਗਤਿ ਧੁਰਿ ਕਰਮ ਲਿਖਿਓ ॥” ਗਉ ੫, ੧੩, ੧:੨ (੨੪੧) “ਲਿਖਿਓ ਲੇਖੁ ਨ ਮੇਟਤ ਕੋਊ ॥” (ਲਿਖਿਆ ਹੋਇਆ) ਗਉ ੫, ਬਾਅ ੧੭:੨ (੨੫੩). 2. ਲਿਖਿਆ ਹੁਕਮ, ਹੁਕਮਨਾਮਾ। written, command. “ਅਭੂਲੁ ਨ ਭੂਲੈ ਲਿਖਿਓ ਨ ਚਲਾਵੈ ਮਤਾ ਨ ਕਰੈ ਪਚਾਸਾ ॥” ਸਾਰ ੫, ੩੮, ੧:੧ (੧੨੧੨).
|
SGGS Gurmukhi-English Dictionary |
written.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਲਿਖਿਅੜਾ, ਲਿਖਿਆ) ਵਿ. ਲਿਖਿਤ. ਲਿਖਿਆ ਹੋਇਆ. “ਲਿਖਿਆ ਮੇਟਿ ਨ ਸਕੀਐ.” (ਮਃ ੩ ਵਾਰ ਸ੍ਰੀ) “ਲਿਖਿਅੜਾ ਸਾਹਾ ਨਾ ਟਲੈ.” (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ- ਮੌਤ ਦਾ ਵੇਲਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|