Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Likʰee-æ. 1. ਅੰਕਤ ਕਰੀਏ। write. “ਲੇਖਾ ਹੋਇ ਤਾ ਲਿਖੀਐ ਲੇਖੈ ਹੋਇ ਵਿਣਾਸੁ ॥” ਜਪੁ ੨੨:੪ (5) “ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥” (ਭਾਵ ਗਿਣਿਆ ਜਾਂਦਾ ਹੈ) ਜਪੁ ੨੬:੨੬ (6). 2. ਅੰਕਤ ਕਰਦੇ ਹਾਂ, ਲਿਖਦੇ ਹਾਂ। are written. “ਨਾਨਕ ਹੁਕਮੀ ਲਿਖੀਐ ਲੇਖੁ ॥” ਆਸਾ ੧, ਵਾਰ ੭ ਸ, ੧, ੧:੧੭ (੪੬੬).
|
SGGS Gurmukhi-English Dictionary |
write.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|