Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lee-o. 1. ਲਿਆ। has. “ਰਾਮ ਮੇਰਾ ਮਨੁ ਬੇਧਿ ਲੀਓ ਹਰਿ ਸਾਚੇ ॥” ਗਉ ੪, ੫੫, ੧*:੧ (੧੬੯) “ਰਜ ਪੰਕਜ ਮਹਿ ਲੀਓ ਨਿਵਾਸ ॥” (ਧਾਰਨ ਕੀਤਾ, ਲਿਆ) ਭੈਰ ਕਬ, ਅਸ ੧, ੪:੨ (੧੧੬੨) “ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥” (ਧਾਰਨ ਕੀਤਾ) ਸਲੋ ੯, ੧੭:੧ (੧੪੨੭). 2. ਪ੍ਰਾਪਤ ਕੀਤਾ। got, took. “ਕੀਓ ਸੀਗਾਰੁ ਮਿਲਣ ਕੈ ਤਾਈ ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਾਈਆ ॥” ਬਿਲਾ ੪, ਅਸ ੫, ੭:੨ (੮੩੬) “ਦਾਸੁ ਕਮੀਰੁ ਚੜਿਓ ਗੜੑ ਊਪਰਿ ਰਾਜੁ ਲੀਓ ਅਬਿਨਾਸੀ ॥” ਭੈਰ ਕਬ, ੧੭, ੬:੨ (੧੧੬੨).
|
Mahan Kosh Encyclopedia |
ਲੀਤਾ. ਲਾਇਆ. ਲੀਓ ਭੇਖ ਬੈਰਾਗ.” (ਸ. ਮਃ ੯) 2. ਲਯ ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|