Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Leekʰé. ਲਿਖੇ ਹਨ, ਅੰਕਤ ਹਨ। written. “ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ ॥” ਮਾਰੂ ੧, ਸੋਲਾ ੧੭, ੧੪:੩ (੧੦੩੮) “ਦਸ ਅਠ ਲੀਖੇ ਹੋਵਹਿ ਪਾਸਿ ॥” (ਲਿਖੇ ਹੋਏ) ਬਸੰ ੧, ੩, ੨:੧ (੧੧੬੯).
|
Mahan Kosh Encyclopedia |
ਲਿਖੇ। 2. ਲਿਖੇ ਹੋਏ. “ਦਸਅਠ ਲੀਖੇ ਹੋਵਹਿ ਪਾਸਿ.” (ਬਸੰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|