Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Leenee. 1. ਬਚਾ ਲਿਆ। save. “ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜਿਆਹੁ ॥” ਮਾਝ ੫, ਬਾਰਾ ੧੧:੬ (੧੩੫). 2. ਲੀਨ ਹੋ ਗਿਆ। absorbed. “ਹਰਿ ਰਸੁ ਗੁਰ ਤੇ ਪਾਇਆ ਮੇਰਾ ਮਨੁ ਤਨੁ ਲੀਨੀ ॥” ਗਉ ੩, ੩੮, ੨:੨ (੧੬੩) “ਸਭੁ ਤਨੁ ਮਨੁ ਦੇਹ ਹਰਿ ਲੀਨੀ ॥” ਸੋਰ ਕਬ, ੪, ੪:੨ (੬੫੫). 3. ਲਈ, ਪ੍ਰਾਪਤ ਕੀਤੀ। took, got. “ਆਗਿਆ ਨਹੀ ਲੀਨੀ ਭਰਮਿ ਭੁਲਾਇਆ ॥” ਗਉ ੧, ਅਸ ੧੪, ੧:੩ (੨੨੭) “ਮਨ ਰੇ ਕਉਨੁ ਕੁਮਤਿ ਤੈ ਲੀਨੀ ॥” (ਧਾਰਨ ਕੀਤੀ) ਸੋਰ ੯, ੩, ੧*:੧ (੬੩੨). 4. ਲਈ। aux verbed, save. “ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ ॥” ਰਾਮ ਕਬ, ੩, ੧:੨ (੯੬੯).
|
SGGS Gurmukhi-English Dictionary |
1. absorbed, engrossed. 2. (aux. v.) did, achieved.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|