Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Leeno. 1. ਲਿਆ। caught. “ਜੋ ਜੋ ਦੀਨੋ ਸੁ ਨਾਨਕ ਲੀਨੋ ॥” ਗਉ ੫, ਬਾਅ ੧੭:੮ (੨੫੩). 2. ਲੀਨ ਹੋਇਆ, ਖਚਿਤ ਹੋਇਆ, ਮਗਨ ਹੋਇਆ। absorbed. “ਬਾਹ ਪਕਰਿ ਲੀਨੋ ਕਰਿ ਅਪਨਾ ॥” ਗਉ ੫, ੯੬, ੨:੩ (੧੮੩). 3. ਪ੍ਰਾਪਤ ਕੀਤਾ। get. “ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨੋ ਨਿਰਗੁਣ ਕੇ ਦਾਤਾਰੇ ॥” ਗਉ ੫, ੧੩੮*, ੪:੧ (੨੧੦). 4. ਪਕੜਿਆ। taken. “ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥” ਗਉ ਕਬ, ੬੮, ੧*:੨ (੩੩੮).
|
SGGS Gurmukhi-English Dictionary |
1. absorbed, engrossed. 2. (aux. v.) did, achieved.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|